ਭੋਗਪੁਰ: ਭੋਗਪੁਰ ਪਲਾਂਟ ਦੇ ਵਿਰੋਧ ਵਿੱਚ ਲਗਾਏ ਗਏ ਧਰਨੇ ਤੋਂ ਬਾਅਦ ਕਾਂਗਰਸੀ ਵਿਧਾਇਕ ਸਨੇ 150 ਬੰਦਿਆਂ ਤੇ ਹੋਈ ਐਫਆਈਆਰ ਤੋਂ ਬਾਅਦ ਵਿਧਾਇਕ ਨੇ ਪ੍ਰੈਸ ਵਾ
ਭੋਗਪੁਰ ਸੀਐਨਜੀ ਪਲਾਂਟ ਦੇ ਵਿਰੋਧ ਵਿੱਚ ਲਗਾਏ ਗਏ ਧਰਨੇ ਤੋਂ ਬਾਅਦ ਕਾਂਗਰਸੀ ਵਿਧਾਇਕ ਸਨੀ 150 ਬੰਦਿਆਂ ਤੇ ਹੋਈ ਐਫਆਈਆਰ ਤੋਂ ਬਾਅਦ ਕਾਂਗਰਸੀ ਵਿਧਾਇਕ ਸੁਖਵਿੰਦਰ ਸਿੰਘ ਕੋਟਲੀ ਵੱਲੋਂ ਪ੍ਰੈਸ ਵਾਰਤਾ ਕੀਤੀ ਗਈ ਉਹਨਾਂ ਨੇ ਕਿਹਾ ਇਹ ਕਿ ਉਹ ਲੋਕਾਂ ਦੀ ਹਾਲਤ ਦੇ ਲਈ ਆਵਾਜ਼ ਚੁੱਕ ਰਹੇ ਹਨ ਲੇਕਿਨ ਸਰਕਾਰ ਉਹਨਾਂ ਦੀ ਆਵਾਜ਼ ਨੂੰ ਬੰਦ ਕਰਨਾ ਚਾਹੁੰਦੀ ਹੈ ਜੇਕਰ ਪੁਲਿਸ ਉਹਨਾਂ ਨੂੰ ਗ੍ਰਿਫਤਾਰ ਕਰਨਾ ਚਾਹੁੰਦੀ ਹੈ ਬੇਸ਼ੱਕ ਕਰ ਸਕਦੀ ਹੈ।