ਮਮਦੋਟ: ਪਿੰਡ ਮੋਹਨ ਕੇ ਵਿਖੇ ਪਹੁੰਚੇ ਸਾਬਕਾ ਮੰਤਰੀ ਅਤੇ ਬੀਜੇਪੀ ਲੀਡਰ ਰਾਣਾ ਗੁਰਮੀਤ ਸਿੰਘ ਸੋਢੀ, ਸਰਪੰਚ ਦੇ ਪਰਿਵਾਰ ਨਾਲ ਦੁੱਖ ਕੀਤਾ ਸਾਂਝਾ
Mamdot, Firozpur | Jul 16, 2025
ਗੁਰੂਹਰਸਹਾਏ ਦੇ ਪਿੰਡ ਮੋਹਨ ਕੇ ਤੋਂ ਜਸਵੀਰ ਸਿੰਘ ਸਰਪੰਚ ਦੇ ਮਾਤਾ ਪਿਛਲੇ ਦਿਨੀ ਸੰਸਾਰ ਨੂੰ ਅਲਵਿਦਾ ਆ ਗਏ ਸਨ l ਅੱਜ ਉਹਨਾਂ ਦੇ ਘਰ ਦੇ ਪਰਿਵਾਰ...