ਫਾਜ਼ਿਲਕਾ: ਭਾਰਤ ਪਾਕ ਸਰਹੱਦੀ ਇਲਾਕੇ 'ਚ ਸਤਲੁਜ ਨਦੀ 'ਚ ਵਧਿਆ ਪਾਣੀ ਦਾ ਪੱਧਰ, ਕਈ ਏਕੜ ਫਸਲਾਂ ਪਾਣੀ ਦੀ ਚਪੇਟ ਵਿੱਚ ਆਈਆਂ
Fazilka, Fazilka | Jul 16, 2025
ਫਾਜ਼ਿਲਕਾ ਦੇ ਭਾਰਤ ਪਾਕਿਸਤਾਨ ਸਰਹੱਦੀ ਇਲਾਕੇ ਚ ਲੱਗਦੀ ਸਤਲੁਜ ਨਦੀ ਦੇ ਵਿੱਚ ਪਾਣੀ ਪੱਧਰ ਵੱਧ ਗਿਆ ਹੈ l ਇਸ ਕਰਕੇ ਕਈ ਏਕੜ ਫਸਲਾਂ ਪਾਣੀ ਦੀ...