ਫਾਜ਼ਿਲਕਾ: ਪਿੰਡ ਸਾਬੂਆਣਾ ਵਿੱਚ ਪਹੁੰਚੇ ਜਲਾਲਾਬਾਦ ਦੇ ਸਾਬਕਾ ਵਿਧਾਇਕ ਰਮਿੰਦਰ ਆਵਲਾਂ, ਪਾਣੀ ਦੀ ਨਿਕਾਸੀ ਲਈ ਮੋਟਰਾਂ ਕਰਵਾਈਆਂ ਮੁਹੱਈਆ
Fazilka, Fazilka | Aug 7, 2025
ਫ਼ਾਜ਼ਿਲਕਾ ਦੇ ਪਿੰਡ ਸਾਬੂਆਣਾ ਵਿੱਚ ਬਰਸਾਤੀ ਪਾਣੀ ਦੀ ਵਜਾ ਨਾਲ 1000 ਏਕੜ ਤੋਂ ਵੱਧ ਫਸਲ ਪ੍ਰਭਾਵਿਤ ਹੋ ਚੁੱਕੀ ਹੈ। ਇੱਕ ਹਫਤਾ ਹੋ ਗਿਆ ਹਾਲੇ...