ਅੰਮ੍ਰਿਤਸਰ 2: ਹਰਿਆਣਾ ਕਮੇਟੀ ਵੱਲੋਂ SGPC ਕੋਲੋਂ ਸਰਾਂ ਲਈ ਦੋ ਏਕੜ ਜ਼ਮੀਨ ਦੀ ਮੰਗ, ਜਥੇਦਾਰ ਨੂੰ ਵੀ ਦਿੱਤਾ ਜਾਵੇਗਾ ਮੈਮੋਰੈਂਡਮ
Amritsar 2, Amritsar | Aug 7, 2025
ਹਰਿਆਣਾ ਗੁਰਦੁਆਰਾ ਕਮੇਟੀ ਨੇ SGPC ਕੋਲੋਂ ਹਰਿਮੰਦਰ ਸਾਹਿਬ ਨੇੜੇ ਦੋ ਏਕੜ ਜ਼ਮੀਨ ਦੀ ਮੰਗ ਕੀਤੀ, ਤਾਂ ਜੋ ਹਰਿਆਣਵੀ ਸੰਗਤ ਲਈ ਸਰਾਂ ਬਣ ਸਕੇ।...