ਸੁਨਾਮ: ਸੁਨਾਮ ਦੇ ਸ਼ਰਾਫਾ ਬਾਜ਼ਾਰ ਵਿਖੇ ਕੱਪੜੇ ਦੀ ਦੁਕਾਨ ਨੂੰ ਲੱਗੀ ਭਿਆਨਕ ਅੱਗ 20 ਤੋਂ 25 ਲੱਖ ਰੁਪਏ ਦਾ ਹੋਇਆ ਨੁਕਸਾਨ
Sunam, Sangrur | Jul 16, 2025 ਤੜਕਸਾਰ ਕੱਪੜੇ ਦੀ ਦੁਕਾਨ ਨੂੰ ਭਿਆਨਕ ਅੱਗ ਲੱਗ ਗਈ ਦੁਕਾਨਦਾਰ ਦੇ ਮੁਤਾਬਿਕ ਉਹਨਾਂ ਦੀ ਦੁਕਾਨ ਦੇ ਵਿੱਚ 20 ਤੋਂ 25 ਲੱਖ ਰੁਪਏ ਦਾ ਸਮਾਨ ਸੀ ਅੱਗ ਇਨੀ ਭਿਆਨਕ ਸੀ ਕਿ ਕੱਪੜੇ ਦੇ ਨਾਲ ਨਾਲ ਦੁਕਾਨ ਦੇ ਵਿੱਚ ਪਿਆ ਫਰਨੀਚਰ ਵੀ ਸੜ ਕੇ ਸਵਾਹ ਹੋ ਗਿਆ ਅੱਗ ਲੱਗਣ ਦੇ ਕਾਰਨਾਂ ਦਾ ਤਾਂ ਹਾਲੇ ਤੱਕ ਨਹੀਂ ਪਤਾ ਲੱਗ ਸਕਿਆ ਪਰ ਦੁਕਾਨਦਾਰ ਦਾ ਨੁਕਸਾਨ ਵੱਡੇ ਪੱਧਰ ਦੇ ਉੱਤੇ ਹੋਇਆ ਫਾਇਰ ਗ੍ਰੇਡ ਦੇ ਮੁਲਾਜ਼ਮਾਂ ਵੱਲੋਂ ਇਸ ਭਿਆਨਕ ਆਗੂ ਤੇ ਕਾਬੂ ਪਾਇਆ ਗਿਆ