ਮਲੋਟ: ਪਹਿਲੀ ਬਾਰਸ਼ ਨਾਲ ਪਿੰਡ ਅਬੁਲ ਖਰਾਣਾ ਦੇ ਕਿੰਗਰਾ ਰੋਡ ਤੇ ਬਰਸਾਤੀ ਨਾਲਾ ਟੁੱਟਣ ਨਾਲ ਮੂੰਗੀ ਦੀ ਹੋਈ ਫਸਲ ਖਰਾਬ
ਪਹਿਲੀ ਬਾਰਸ਼ ਨਾਲ ਪਿੰਡ ਅਬੁਲ ਖਰਾਣਾ ਦੇ ਕਿੰਗਰਾ ਰੋਡ ਤੇ ਬਰਸਾਤੀ ਨਾਲਾ ਟੁੱਟਣ ਨਾਲ ਮੂੰਗੀ ਦੀ ਹੋਈ ਫਸਲ ਖਰਾਬ ਪਿੰਡ ਅਬੁਲ ਖਰਾਣਾ ਦੇ ਸੋਨੀ ਨੇ ਦੱਸਿਆ ਕਿ ਬਰਸਾਤੀ ਨਾਲਾ ਟੁੱਟਣ ਨਾਲ ਮੂੰਗੀ ਦੀ ਫਸਲ ਖਰਾਬ ਹੋ ਗਈ। ਉਸਨੇ ਦੱਸਿਆ ਕਿ ਪਹਿਲਾਂ ਵੀ ਦੋ ਵਾਰ ਨੁਕਸਾਨ ਹੋ ਚੁੱਕਿਆ ਹੈ।