ਅੰਮ੍ਰਿਤਸਰ 2: 40 ਲੱਖ ਰੁਪਏ ਦੀ ਫਰੌਤੀ ਮੰਗੇ ਜਾਣ ਮਗਰੋਂ ਪਿੰਡ ਚਵਿੰਡਾ ਦੇਵੀ ਇਲਾਕੇ ਵਿੱਚ ਇੱਕ ਦੁਕਾਨਦਾਰ 'ਤੇ ਚਲਾਈਆਂ ਗਈਆਂ ਗੋਲੀਆਂ
Amritsar 2, Amritsar | Jul 18, 2025
ਕੁਛ ਨੌਜਵਾਨ ਜਿਨਾਂ ਵੱਲੋਂ ਆਪਣਾ ਮੂੰਹ ਢੱਕਿਆ ਸੀ ਇੱਕ ਦੁਕਾਨ ਤੇ ਪਹੁੰਚਦੇ ਨੇ ਅਤੇ ਗੋਲੀਆਂ ਚਲਾਉਂਦੇ ਨੇ ਉੱਥੇ ਹੀ ਪਰਿਵਾਰਿਕ ਮੈਂਬਰ ਡਰੇ ਹੋਏ...