ਰੂਪਨਗਰ: ਏਟੀਐਮ ਲੈਪਟੋਪ ਅਤੇ ਨਗਦੀ ਖੋਹ ਕੇ ਫਰਾਰ ਹੋਏ ਨਾ ਮਾਲੂਮ ਵਿਅਕਤੀਆਂ ਦੇ ਖਿਲਾਫ ਕੀਤਾ ਰੂਪਨਗਰ ਦੀ ਸਦਰ ਪੁਲਿਸ ਨੇ ਮਾਮਲਾ ਦਰਜ
ਰੂਪਨਗਰ ਦੀ ਸਦਰ ਪੁਲਿਸ ਤੇ ਵਲੋ ਮੁਦੇਹੀ ਮੁਕਦਮਾ ਦੇ ਬਿਆਨਾਂ ਤੇ ਨਾ ਮਾਲੂਮ ਵਿਅਕਤੀ ਵਿਅਕਤੀਆਂ ਦੇ ਖਿਲਾਫ ਮਾਮਲਾ ਦਰਜ ਕੀਤਾ ਹੈ ਮੁਦੇਹੀ ਮੁਕਦਮਾ ਨੇ ਆਪਣੇ ਬਿਆਨਾਂ ਦੇ ਵਿੱਚ ਦੱਸਿਆ ਹੈ ਕਿ ਉਹ ਦਿੱਲੀ ਤੋਂ ਆਪਣੇ ਘਰ ਆ ਰਹੇ ਸੀ ਤਾਂ ਉਹਨਾਂ ਨੂੰ ਇੱਕ ਕਾਰਨ ਘੇਰਿਆ ਜਿਸ ਦੇ ਵਿੱਚੋਂ ਚਾਰ ਪੰਜ ਨਾਮਾਂ ਨੂੰ ਵਿਅਕਤੀਆਂ ਦੇ ਵੱਲੋਂ ਹਥਿਆਰ ਦਿਖਾ ਕੇ ਉਹਨਾਂ ਕੋਲੋਂ ਇਹ ਉਕਤ ਸਮਾਨ ਖੋ ਲਿਆ ਅਤੇ ਮੌਕੇ ਤੇ ਫਰਾਰ ਹੋ ਗਏ।।