ਸੰਗਰੂਰ: ਸੰਗਰੂਰ ਮੁੱਖ ਮੰਤਰੀ ਦੇ ਆਪਣੇ ਜਿਲ੍ਹੇ ਸੰਗਰੂਰ ਚ ਵਿੱਕ ਰਹੀ ਹੈ ਹਰਿਆਣਾ ਦੇ ਸ਼ਰਾਬ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ
ਸੰਗਰੂਰ ਸਾਬਕਾ ਵਿੱਤ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਨੇਤਾ, ਪਰਮਿੰਦਰ ਸਿੰਘ ਢੀਣਸਾ ਨੇ ਅੱਜ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਕਿਹਾ ਕਿ ਬੜੀ ਹੀ ਹਾਸੋਹੀਣ ਗੱਲ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਜਿਲੇ ਸੰਗਰੂਰ ਚ ਹਰਿਆਣੇ ਦੀ ਸ਼ਰਾਬ ਵਿਕ ਰਹੀ ਹੈ !