ਸੰਗਰੂਰ: ਸੰਗਰੂਰ ਸੰਗਰੂਰ ਟਾਈਪਿਸਟ ਵੈਲਫੇਅਰ ਸੋਸਾਇਟੀ ਵੱਲੋਂ ਡਿਪਟੀ ਕਮਿਸ਼ਨਰ ਸੰਗਰੂਰ ਨੂੰ ਦਿੱਤਾ ਮੰਗ ਪੱਤਰ
ਸੰਗਰੂਰ ਅੱਜ ਸੰਗਰੂਰ ਟਾਈਪਿਸਟ ਵੈਲਫੇਅਰ ਸੋਸਾਇਟੀ ਰਜਿਸਟਰ ਵੱਲੋਂ, ਪੰਜਾਬ ਸਰਕਾਰ ਵੱਲੋਂ ਤਹਿਸੀਲ ਕੰਪਲੈਕਸ ਸੰਗਰੂਰ ਵਿੱਚ ਬਣੇ ਬੂਥਾ ਵਿੱਚ ਕੰਮ ਕਰਦੇ ਅਰਜੀ ਨਵੀਸਾ, ਵਸਨੀਕਾ ਨਵੀਸ, ਟਾਈਪਿਸਟ, ਅਤੇ ਸਟਾਮ ਫੋਰਸਾਂ, ਫੋਟੋ ਸਟੇਟ, ਕੰਪਿਊਟਰ, ਦੀਆਂ ਵਧਾਈਆਂ ਗਈਆਂ ਫੀਸਾਂ ਤੇ ਕੈਵਨ ਦੇ ਕਿਰਾਏ ਵਿੱਚ ਕੀਤਾ ਡਬਲ ਵਾਧਾ ਦੇ ਵਿਰੋਧ ਦੇ ਵਿੱਚ ਅੱਜ ਡਿਪਟੀ ਕਮਿਸ਼ਨਰ ਸੰਗਰੂਰ ਨੂੰ ਮੰਗ ਪੱਤਰ ਦਿੱਤਾ !