ਮਲੇਰਕੋਟਲਾ: ਮਲੇਰਕੋਟਲੇ ਦੇ ਸੀ ਆਈ ਐ ਸਟਾਫ ਵੱਲੋਂ ਭੰਗੋੜੇ ਵਿਅਕਤੀਆ ਨੂੰ ਕੀਤਾ ਗ੍ਰਫਤਾਰ
ਮਾੜੇ ਅੰਸਰਾਂ ਖਰਾਬ ਚਲਾਏ ਗਏ ਮੁਹਿਮ ਦੇ ਤਹਿਤ ਮਲੇਰ ਕੋਟਲਾ ਪੁਲਿਸ ਦੀ ਸੀਏ ਸਟਾਫ ਦੇ ਵੱਲੋਂ ਪਿਛਲੇ ਲੰਬੇ ਸਮੇਂ ਤੋਂ ਪੁਲਿਸ ਦੀ ਗ੍ਰਿਫਤਾਰ ਤੋਂ ਫਰਾਰ ਭਗੋੜੇ ਵਿਅਕਤੀਆ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ। ਮੀਡੀਆ ਜਾਣਕਾਰੀ ਦਿੰਦੇ ਹੋਏ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਇਸ ਵਿਅਕਤੀਆ ਦੀ ਸਾਨੂੰ ਪਿਛਲੇ ਲੰਬੇ ਸਮੇਂ ਤੋਂ ਭਾਲ ਸੀ ਜੋ ਕਿ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਸੀ