ਕਪੂਰਥਲਾ: ਜਲੌਖਾਨਾ ਚੌਂਕ ਸਥਿਤ ਪਬਲਿਕ ਬਾਥਰੂਮ ਬਣੇ ਗੰਦਗੀ ਦਾ ਅੱਡਾ, ਲੋਕ ਪਰੇਸ਼ਾਨ
ਜਲੌਖਾਨਾ ਚੌਂਕ ਚ ਬਣਿਆ ਪਬਲਿਕ ਬਾਥਰੂਮ ਚ ਗੰਦਗੀ ਦਾ ਬਹੁਤ ਬੁਰਾ ਹਾਲ ਹੈ। ਆਸਪਾਸ ਦੇ ਦੁਕਾਨਦਾਰਾਂ ਅਤੇ ਰਾਹਗੀਰਾਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲੋਕਾਂ ਨੇ ਜਿਲਾ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਸ ਵੱਲ ਜਲਦ ਧਿਆਨ ਦਿੱਤਾ ਜਾਵੇ।