ਪਟਿਆਲਾ: ਜ਼ਿਲ੍ਹਾ ਪੁਲਿਸ ਵੱਲੋਂ ਆਰਮੀ ਦੀ ਖੁਫੀਆ ਜਾਣਕਾਰੀ ਪਾਕਿਸਤਾਨੀ ਜਾਸੂਸਾਂ ਨਾਲ ਸਾਂਝੀ ਕਰਨ ਦੇ ਆਰੋਪਾਂ ਦੇ ਅਧੀਨ ਨੌਜਵਾਨ ਨੂੰ ਕੀਤਾ ਕਾਬੂ -SSP
Patiala, Patiala | Jul 30, 2025
ਐਸਐਸਪੀ ਪਟਿਆਲਾ ਵਰੁਣ ਸ਼ਰਮਾ ਨੇ ਅੱਜ ਆਪਣੇ ਪਟਿਆਲਾ ਸਥਿਤ ਦਫਤਰ ਵਿਖੇ ਪ੍ਰੈਸ ਵਾਰਤਾ ਕਰ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਜ਼ਿਲਾ ਪੁਲਿਸ ਨੇ...