ਭੋਗਪੁਰ: ਕਾਲੇ ਬੱਕਰੇ ਵਿਖੇ ਪੁਲਿਸ ਨੂੰ ਦੇਖ ਕੇ ਇੱਕ ਵਿਅਕਤੀ ਨੇ ਭਜਾਈ ਆਪਣੀ ਕਾਰ ਮਾਮਲਾ ਨਸ਼ਾ ਤਸਕਰੀ ਦਾ
ਐਸਐਸਪੀ ਦਿਹਾਤੀ ਗੁਰਮੀਤ ਸਿੰਘ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਕਾਲੇ ਬੱਕਰੇ ਵਿਖੇ ਉਹਨਾਂ ਨੂੰ ਗੁਪਤ ਸੂਚਨਾ ਮਿਲੀ ਸੀ। ਕਿ ਇੱਥੇ ਨਸ਼ੇ ਦਾ ਵਪਾਰ ਹੁੰਦਾ ਹੈ। ਜਿਸ ਤੋਂ ਬਾਅਦ ਪੁਲਿਸ ਉੱਥੇ ਪਹੁੰਚੇ ਤਾਂ ਉਹਨਾਂ ਨੇ ਕਿਹਾ ਹੈ ਕਿ ਇੱਕ ਨੌਜਵਾਨ ਵੱਲੋਂ ਪੁਲਿਸ ਨੂੰ ਦੇਖ ਕੇ ਆਪਣੀ ਕਾਰ ਭਜਾ ਲਿੱਤੀ ਗਈ ਤੇ ਇਸੇ ਕੜੀ ਦੇ ਤਹਿਤ ਉਹਨਾਂ ਨੇ ਇੱਕ ਨਸ਼ਾ ਤਸਕਰ ਨੂੰ ਤਿੰਨ ਗ੍ਰਾਮ ਹੀਰੋਇਨ ਤੇ ਨਸ਼ੀਲੀਆਂ ਗੋਲੀਆਂ ਸਣੇ ਗਿਰਫਤਾਰ ਕੀਤਾ ਹੈ।