ਲੁਧਿਆਣਾ ਪੂਰਬੀ: ਘੰਟਾ ਘਰ ਤੇਜ਼ ਰਫਤਾਰ ਕਰੇਟਾ ਨੇ ਮਰੂਤੀ ਨੂੰ ਮਾਰੀ ਟੱਕਰ, ਦੋਵੇਂ ਵਾਹਨ ਬੁਰੀ ਤਰ੍ਹਾਂ ਨੁਕਸਾਨੇ ਗਏ, ਅਚਾਨਕ ਬਰੇਕ ਲਗਾਉਣ ਨਾਲ ਹੋਇਆ ਹਾਦਸਾ
ਲੁਧਿਆਣਾ ਵਿੱਚ ਤੇਜ਼ ਰਫਤਾਰ ਕਰੇਟਾ ਨੇ ਮਰੂਤੀ ਨੂੰ ਮਾਰੀ ਟੱਕਰ, ਦੋਵੇਂ ਵਾਹਨ ਬੁਰੀ ਤਰ੍ਹਾਂ ਨੁਕਸਾਨੇ ਗਏ, ਅਚਾਨਕ ਬਰੇਕ ਲਗਾਉਣ ਨਾਲ ਹੋਇਆ ਹਾਦਸਾ ਅੱਜ ਦੁਪਹਿਰ 3 ਵਜੇ ਮਿਲੀ ਜਾਣਕਾਰੀ ਅਨੁਸਾਰ ਲੁਧਿਆਣਾ ਦੇ ਘੰਟਾਘਰ ਫੈਲਾਈ ਓਵਰ ਦੇ ਉੱਪਰ ਇੱਕ ਸੜਕ ਹਾਦਸਾ ਹੁਣ ਦਾ ਮਾਮਲਾ ਸਾਹਮਣੇ ਆਇਆ ਜਿਸ ਵਿੱਚ ਤੇਜ਼ ਰਫਤਾਰ ਕਰੇਟਾ ਕਾਰ ਸਾਹਮਣੇ ਵਾਲੀ ਮਰੂਤੀ ਕਾਰ ਨਾਲ ਟਕਰਾ ਗਈ ਜਿਸ ਨਾਲ ਦੋਵੇਂ ਵਾਹਨ ਬੁਰੀ ਤਰ੍ਹਾਂ ਨੁਕਸਾਨੇ ਗਏ। ਹਾਲਾਂਕਿ ਕੋਈ ਜਾਨੀ ਨੁਕਸਾਨ ਨਹੀਂ ਹ