ਕਪੂਰਥਲਾ: ਟਰੈਫਿਕ ਪੁਲਿਸ ਨੇ ਸੜਕ ਹਾਦਸਿਆਂ ਤੋਂ ਬਚਾਅ ਲਈ ਸੜਕ ਤੇ ਪੈਦਲ ਚਲਣ ਵਾਲੇ ਲੋਕਾਂ ਨੂੰ ਜਲੌਖਾਨਾ ਚੌਂਕ ਵਿਖੇ ਕੀਤਾ ਜਾਗਰੂਕ
ਟਰੈਫਿਕ ਇੰਚਾਰਜ ਕਪੂਰਥਲਾ ਦਰਸ਼ਨ ਸਿੰਘ ਦੀ ਅਗਵਾਈ ਚ ਏਐਸਆਈ ਸੁਰਜੀਤ ਸਿੰਘ ਅਤੇ ਏਐਸਆਈ ਬਲਵਿੰਦਰ ਸਿੰਘ ਵਲੋਂ ਸੜਕ ਹਾਦਸਿਆਂ ਤੋਂ ਬਚਾਅ ਲਈ ਸੜਕ ਤੇ ਪੈਦਲ ਚਲਣ ਵਾਲੇ ਲੋਕਾਂ ਨੂੰ ਜਲੌਖਾਨਾ ਚੌਂਕ ਵਿਖੇ ਜਾਗਰੂਕ ਕੀਤਾ ਗਿਆ।