Public App Logo
Jansamasya
Madhya_pradesh
Pmmodi
Rahulgandhi
Haryana
Uttarpradesh
Jdu
Sambalpur
Cyclone
Bareilly
Bcci
Agra
Breaking
Aimim
Railway
Bsf
Fatehpur
Meerut
Raebareli
Rain
Kashmir
���ाकिस्तान
���िवाद
Trending
Bengal
���खिलेश
���ारतीय
���ोगी_आदित्यनाथ
Sonunigam
Arvindkejriwal
No video available

ਐਸਏਐਸ ਨਗਰ ਮੁਹਾਲੀ: ਮੋਹਾਲੀ:ਬੰਦੀ ਸਿੰਘਾਂ ਦੀ ਰਿਹਾਈ ਲਈ 1 ਅਪ੍ਰੈਲ ਸੋਮਵਾਰ ਨੂੰ ਸਵਰੇ 9 ਵਜ਼ੇ ਚੱਲੇਗਾ ਰੋਸ ਮਾਰਚ ਕਿਹਾ ਫੇਸ 8 ਚ ਪ੍ਰੈਸ ਕਾਨਫਰੰਸ ਕਰਕੇ

ਅੱਜ ਮੋਹਾਲੀ ਵਿਚ ਸੰਤ ਬਾਬਾ ਭੂਪਿੰਦਰ ਜੀ ਜਰਗ ਰਾੜਾ ਸਾਹਿਬ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਇਕ ਪ੍ਰੈਸ ਕਾਨਫਰੰਸ ਕੀਤੀ ਗਈ ਜਿਸ ਵਿਚ ਉਹਨਾਂ ਕਿਹਾ ਕਿ 1 ਅਪ੍ਰੈਲ 2024 ਸੋਮਵਾਰ ਨੂੰ ਸਵੇਰੇ 9 ਵਜ਼ੇ ਪਿੰਢ ਚੱਪੜ ਤੋਂ ਗੁਰੂਦੁਆਰਾ ਪਾਤਸ਼ਾਹੀ ਨੌਂਵੀ ਬਹਾਦਰਗੜ੍ਹ ਤੋਂ ਹੁੰਦਾ ਹੋਇਆ ਮੁੜ ਮੋਹਾਲੀ ਦੇ ਵਾਈ ਪੀ ਐਸ ਚੌਂਕ ਤੇ ਸਮਾਪਤ ਹੋਵੇਗਾ ਇਹ ਐਲਾਨ ਅੱਜ ਕੌਮੀ ਇਨਸਾਫ ਮੋਰਚੇ ਨੇ ਫੇਸ 8 ਵਿੱਚ ਸ਼ਾਮੀ ਕੀਤਾ

MORE NEWS