ਪਠਾਨਕੋਟ: ਥਾਣਾ ਨੰਗਲਪੁਰ ਪੁਲਿਸ ਨੇ ਪਸ਼ੂ ਤਸਕਰੀ ਕਰਨ ਵਾਲੇ ਦੋ ਲੋਕਾਂ ਨੂੰ ਕੀਤਾ ਗਿਰਫਤਾਰ
ਥਾਣਾ ਨੰਗਲਪੁਰ ਪੁਲਿਸ ਨੇ ਪਸ਼ੂ ਤਸਕਰੀ ਕਰਨ ਵਾਲੇ ਦੋ ਤਸਕਰਾਂ ਨੂੰ ਕੀਤਾ ਗਿਰਫਤਾਰ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੁਲਿਸ ਅਧਿਕਾਰੀਆਂ ਨੇ ਦੱਸਿਆ ਹੈ ਕਿ ਪੁਲਿਸ ਨੇ ਨਾਕੇ ਦੇ ਦੌਰਾਨ ਇੱਕ ਗੱਡੀ ਤੇ ਸ਼ੱਕ ਪੈਣ ਤੇ ਉਸ ਨੂੰ ਜਦੋਂ ਰੋਕਿਆ ਤਾਂ ਉਸ ਵਿੱਚ 12 ਬੈਂਸ ਅਤੇ ਛੇ ਬਛੜੇ ਸਨ ਜਿਸ ਤੋਂ ਬਾਅਦ ਥਾਣਾ ਨੰਗਲਪੁਰ ਪੁਲਿਸ ਅਤੇ ਵੱਲੋਂ ਦੋਨੇ ਲੋਕਾਂ ਦੇ ਖਿਲਾਫ ਮਾਮਲਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ