Public App Logo
Jansamasya
Railway
Bsf
Meerut
Raebareli
Kashmir
���ाकिस्तान
Trending
���िवाद
Bengal
���खिलेश
���ारतीय
���ोगी_आदित्यनाथ
Faridabad
Arvindkejriwal
Jajpur
���ोधपुर
Nagaur
Rahul
Indianews
New_delhi
Crpf
Viralvideo
Latestnews
Shorts
���ामनवमी
Cuttack
���द
Lakhimpurkheri
���त्नी
No video available

ਡੇਰਾਬਸੀ: ਮੁਬਾਰਕਪੁਰ ਰੋਡ ਤੇ ਟਰੱਕ ਹੇਠ ਕੁਚਲਿਆ ਸਾਈਕਲ ਸਵਾਰ ਦੀ ਇਲਾਜ ਦੌਰਾਨ ਕੱਟਣੀ ਪਈ ਦੂਜੀ ਵੀ ਲੱਤ ਡੇਰਾਬੱਸੀ ਮੁਬਾਰਕਪੁਰ ਰੋਡ 'ਤੇ ਕੰਕਰੀਟ ਮਿਕਸਰ

ਡੇਰਾਬੱਸੀ ਮੁਬਾਰਕਪੁਰ ਰੋਡ 'ਤੇ ਕੰਕਰੀਟ ਮਿਕਸਰ ਟਰੱਕ ਦੀ ਲਪੇਟ 'ਚ ਆਉਣ ਨਾਲ ਸਾਈਕਲ ਸਵਾਰ 50 ਸਾਲਾ ਸਤਨਾਮ ਵਾਸੀ ਮੀਰਪੁਰ ਦੀਆਂ ਦੋਵੇਂ ਲੱਤਾਂ ਕੰਕਰੀਟ ਮਿਕਸਰ ਟਰੱਕ ਹੇਠਾਂ ਬੁਰੀ ਤਰ੍ਹਾਂ ਕੁਚਲ ਗਈਆਂ ਸੀ। ਇੱਕ ਮਹੀਨੇ ਤੋਂ ਪੀਜੀਆਈ ਵਿੱਚ ਚੱਲ ਰਹੇ ਇਲਾਜ ਦੌਰਾਨ ਉਸਦੀ ਇੱਕ ਲੱਤ ਕੱਟੇ ਜਾਣ ਤੋਂ ਬਾਅਦ ਅੱਜ ਦਿਨ ਬੁੱਧਵਾਰ ਨੂੰ ਸਾਮ 4 ਵਜੇ ਦੇ ਉਸ ਦੀ ਦੂਜੀ ਲੱਤ ਵੀ ਕੱਟ ਦਿੱਤੀ ਗਈ

MORE NEWS