ਲੁਧਿਆਣਾ ਪੂਰਬੀ: ਸਮਰਾਲਾ ਚੌਕ ਵਿਖੇ ਸੜਕ ਪਾਰ ਕਰਦੇ ਸਮੇੰ ਆਟੋ ਡਰਾਈਵਰ ਦੀ ਅਚਾਨਕ ਹੋਈ ਮੌਤ, ਹਾਰਟ ਅਟੈਕ ਦਾ ਖਦਸ਼ਾ
Ludhiana East, Ludhiana | Jul 12, 2025
ਲੁਧਿਆਣਾ ਵਿੱਚ ਆਟੋ ਡਰਾਈਵਰ ਦੀ ਅਚਾਨਕ ਮੌਤ, ਸੜਕ ਪਾਰ ਕਰਦੇ ਡਿਵਾਈਡਰ ਤੇ ਗਿਰਿਆ, ਅੱਜ 1 ਵਜੇ ਮਿਲੀ ਜਾਣਕਾਰੀ ਅਨੁਸਾਰ ਲੁਧਿਆਣਾ ਦੇ ਸਮਰਾਲਾ...