ਅਬੋਹਰ: ਪਿੰਡ ਕੰਧ ਵਾਲਾ ਅਮਰਕੋਟ ਵਿਖੇ ਕਿਸਾਨਾਂ ਨੇ ਨਰਮੇ ਦੀ ਫਸਲ 'ਤੇ ਚਲਾਇਆ ਟਰੈਕਟਰ, ਕਿਹਾ ਕਿ ਬਰਸਾਤੀ ਪਾਣੀ ਕਰ ਕੇ ਹੋਈ ਪ੍ਰਭਾਵਿਤ
Abohar, Fazilka | Aug 7, 2025
ਅਬੋਹਰ ਦੇ ਪਿੰਡ ਕੰਧਵਾਲਾ ਅਮਰਕੋਟ ਤੋਂ ਤਸਵੀਰਾਂ ਸਾਹਮਣੇ ਆਈਆਂ ਨੇ । ਜਿੱਥੇ ਕਿਸਾਨਾਂ ਨੇ ਕਰੀਬ 10 ਏਕੜ ਨਰਮੇ ਦੀ ਫਸਲ ਤੇ ਟਰੈਕਟਰ ਚਲਾ ਦਿੱਤਾ ।...