ਜਗਰਾਉਂ: ਪਿੰਡ ਪੱਬੀਆਂ ਦੇ ਨੌਜਵਾਨ ਦੀ ਫ਼ਰੀਦਕੋਟ ਹਸਪਤਾਲ ਦੇ 'ਚ ਇਲਾਜ ਦੌਰਾਨ ਹੋਈ ਮੌਤ, ਘਰੇਲੂ ਕਲੇਸ਼ ਦੇ ਚਲਦੇ ਖੁਦ ਨੂੰ ਲਗਾਈ ਸੀ ਅੱਗ
Jagraon, Ludhiana | Mar 12, 2024
ਘਰੇਲੂ ਕਲੇਸ਼ ਦੇ ਚਲਦੇ ਨੌਜਵਾਨ ਦੇ ਵੱਲੋਂ ਪੰਜ ਦਿਨ ਪਹਿਲਾਂ ਥਾਣਾ ਸਦਰ ਦੇ ਵਿੱਚ ਖੁਦ ਨੂੰ ਅੱਗ ਲਗਾ ਲਈ ਗਈ ਸੀ ਜਿਸ ਤੋਂ ਬਾਅਦ ਅੱਜ ਉਸ ਨੌਜਵਾਨ...