ਆਦਮਪੁਰ: ਆਦਮਪੁਰ ਤੋਂ ਅਲਾਵਾਲਪੁਰ ਰੋਡ ਵਿਖੇ ਐਸਡੀ ਸਕੂਲ ਦੀ ਵਿਦਿਆਰਥਣ ਦੀ ਬੱਸ ਦੀ ਚਪੇਟ ਵਿੱਚ ਆਉਣ ਕਾਰਨ ਹੋਈ ਮੌਤ
ਦੱਸਿਆ ਜਾ ਰਿਹਾ ਇਹ ਕਿ ਐਸਡੀ ਪਬਲਿਕ ਸਕੂਲ ਦੀ ਇੱਕ ਚਾਰ ਤੋਂ ਪੰਜ ਸਾਲ ਦੀ ਵਿਦਿਆਰਥਨ ਜੋ ਕਿ ਸਕੂਲ ਦੀ ਬੱਸ ਦੀ ਹੀ ਚਪੇਟ ਵਿੱਚ ਆ ਗਈ ਦੱਸਿਆ ਜਾ ਰਿਹਾ ਹੈ ਕਿ ਬੱਚੀ ਸਕੂਲ ਦੀ ਬੱਸ ਦੇ ਟਾਇਰ ਦੇ ਪਿਛਲੇ ਪਾਸੇ ਆ ਗਏ ਜਿੱਥੇ ਬਾਅਦ ਬੱਚੀ ਦੀ ਮੌਤ ਹੋ ਗਈ। ਅਤੇ ਪਰਿਵਾਰਿਕ ਮੈਂਬਰਾਂ ਨੇ ਕਾਰਵਾਈ ਦੀ ਮੰਗ ਨੂੰ ਲੈ ਕੇ ਰੋਸ਼ ਵੀ ਜਾਹਿਰ ਕੀਤਾ ਹੈ।