ਗਿੱਦੜਬਾਹਾ: ਗਿੱਦੜਬਾਹਾ ਦੇ ਹਲਕਾ ਇੰਚਾਰਜ ਦੇ ਪਿੰਡ ਹਰੀਕੇ ਕਲ੍ਹਾ ਵਿਚ ਸਰਕਾਰ ਵਿਰੁੱਧ ਧਰਨਾ ਦੂਜੇ ਦਿਨ ਵਿੱਚ ਸ਼ਾਮਿਲ
ਸ੍ਰੀ ਮੁਕਤਸਰ ਸਾਹਿਬ ਜਿਲ੍ਹੇ ਦੇ ਹਲਕਾ ਗਿੱਦੜਬਾਹਾ ਅਧੀਨ ਪੈਂਦੇ ਪਿੰਡ ਹਰੀਕੇ ਕਲਾਂ ਦੇ ਲੋਕਾਂ ਨੇ ਇਕੱਤਰ ਹੋ ਕਿ ਪਿੰਡ ਦੇ ਪੰਚਾਇਤ ਘਰ ਨੇੜੇ ਧਰਨਾ ਦੂਜੇ ਦਿਨ ਵੀ ਦਿੱਤਾ। ਪਿੰਡ ਵਾਸੀਆਂ ਦਾ ਦੋਸ਼ ਹੈ ਕਿ ਪਿੰਡ ਦੇ ਵਿਕਾਸ ਕਾਰਜ ਇਸ ਸਰਕਾਰ ਦੌਰਾਨ ਨਹੀਂ ਕਰਵਾਏ ਜਾ ਰਹੇ । ਜਦ ਕਿ ਪਿੰਡ ਦੇ ਵਿਕਾਸ ਲਈ ਕਰੀਬ 80 ਲੱਖ ਰੁਪਏ ਫੰਡ ਹੈ।