Public App Logo
Jansamasya
���िरफ्तार
Breakingnews
Madhya_pradesh
Pmmodi
Rahulgandhi
Haryana
Uttarpradesh
Jdu
Sambalpur
Cyclone
Bareilly
Bcci
Agra
Breaking
Aimim
Railway
Bsf
Fatehpur
Meerut
Raebareli
Rain
Kashmir
���ाकिस्तान
Trending
���िवाद
Bengal
���खिलेश
���ारतीय
���ोगी_आदित्यनाथ
No video available

ਡੇਰਾਬਸੀ: ਡੇਰਾਬੱਸੀ ਵਿਖੇ ਰੇਲਵੇ ਓਵਰ ਬ੍ਰਿਜ ਨਜ਼ਦੀਕ ਪੁਲਿਸ ਬੀਟ ਬਾਕਸ ਕੋਲ ਬਾਈਕ ਸਵਾਰ 3 ਲੋਕ ਆਏ ਟਰਾਲੇ ਦੀ ਚਪੇਟ ਵਿੱਚ , 2 ਦੀ ਮੌਤ ਤੇ 1 ਜ਼ਖਮੀ

ਡੇਰਾ ਬੱਸੀ ਰੇਲਵੇ ਓਵਰ ਬ੍ਰਿਜ ਤੋਂ ਨੀਚੇ ਉੱਤਰਦੇ ਪੁਲਸ ਬੀਟ ਬਾਕਸ ਕੋਲ ਏਕ ਮੋਟਰ ਸਾਈਕਲ ਜਿਸਤੇ 3 ਪਰਿਵਾਰਿਕ ਮੈਂਬਰ ਸਵਾਰ ਸੀ ਉਸ ਮੋਟਰ ਸਾਇਕਲ ਨੂੰ ਟਰਾਲੇ ਵੱਲੋ ਕੁਚਲ ਦਿੱਤਾ ਗਿਆ ਜਿਸ ਵਿਚ ਮੋਟਰ ਸਾਈਕਲ ਚਾਲਕ ਦੀ ਮੌਕੇ ਤੇ ਹੀ ਮੌਤ ਹੋ ਗਈ ਤੇ ਬੇਟੀ ਨੇ ਪੀ ਜੀ ਆਈ ਦਮ ਤੋੜ ਦਿੱਤਾ।ਪਤਨੀ ਨੂੰ ਵੀ ਡੇਰਾਬੱਸੀ ਹਸਪਤਾਲ ਤੋ ਬਾਅਦ ਪੀ ਜ਼ੀ ਆਈ ਭੇਜ ਦਿੱਤਾ ਗਿਆ ਉਸਦੀ ਹਾਲਤ ਵੀ ਗੰਭੀਰ ਦੱਸੀ ਜਾ ਰਹੀ ਹੈ। ਟਰਾਲੇ ਚਾਲਕ ਨੂੰ ਮੌਕੇ ਤੇ ਗਿਰਫ਼ਤਾਰ ਕਰ ਲਿਆ ਗਿਆ।

MORE NEWS