ਅਬੋਹਰ: ਪਿੰਡ ਦੇ ਹੀ ਨੌਜਵਾਨਾਂ ਨੇ ਕੀਤੀ ਸੀ ਮਹਿਲਾ ਦੇ ਘਰ ਵਿੱਚ ਚੋਰੀ, ਸੱਤ ਤੋਲੇ ਸੋਨਾ ਤੇ ਪੌਣੇ ਤਿੰਨ ਕਿਲੋ ਚਾਂਦੀ ਬਰਾਮਦ
Abohar, Fazilka | Jul 18, 2025
ਬੀਤੇ ਦਿਨੀ ਅਬੋਹਰ ਦੇ ਪਿੰਡ ਖਾਟਵਾਂ ਦੇ ਵਿੱਚ ਇੱਕ ਘਰ ਦੇ ਵਿੱਚ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ l ਮਹਿਲਾ ਦੇ ਘਰ ਵਿੱਚ ਦਾਖਲ ਹੋਏ ਚੋਰ...