ਅੰਮ੍ਰਿਤਸਰ 2: ਧਮਕੀਆਂ ਤੋਂ ਬਾਅਦ MP ਗੁਰਜੀਤ ਔਜਲਾ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ, SGPC ਨਾਲ ਮੁਲਾਕਾਤ ਕਰ ਕੇ ਗੁਰੂ ਘਰ ਦੀ ਸੁਰੱਖਿਆ 'ਤੇ ਚਰਚਾ
Amritsar 2, Amritsar | Jul 18, 2025
ਸੱਚਖੰਡ ਸ੍ਰੀ ਦਰਬਾਰ ਸਾਹਿਬ ਨੂੰ ਮਿਲੀਆਂ ਧਮਕੀਆਂ ਤੋਂ ਬਾਅਦ ਅੱਜ MP ਗੁਰਜੀਤ ਔਜਲਾ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ। ਉਨ੍ਹਾਂ ਕਿਹਾ ਕਿ...