ਐਸਏਐਸ ਨਗਰ ਮੁਹਾਲੀ: ਜਮੀਨ ਦੇ ਜਾਅਲੀ ਦਸਤਾਵੇਜ ਬਣਾ ਠੱਗੀ ਕਰਨ ਵਾਲੇ ਪੰਜ ਮੁਲਜ਼ਮਾਂ ਨੂੰ ਕਰੀਬ 32 ਲੱਖ ਰੁਪਏ ਦੇ ਨਾਲ ਕੀਤਾ ਗ੍ਰਿਫਤਾਰ - SP ਰੂਰਲ
SAS Nagar Mohali, Sahibzada Ajit Singh Nagar | Aug 6, 2025
ਮੋਹਾਲੀ ਪੁਲਿਸ ਵੱਲੋਂ ਠੱਗੀ ਮਾਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕਰਦੇ ਹੋਏ ਪੰਜ ਆਰੋਪੀਆਂ ਨੂੰ ਠੱਗੀ ਦੇ 32 ਲੱਖ ਰੁਪਏ ਸਮੇਤ ਕੀਤਾ ਕਾਬੂ। ਜਿਸ...