Public App Logo
Jansamasya
Rahulgandhi
Haryana
Uttarpradesh
Jdu
Sambalpur
Cyclone
Bareilly
Bcci
Agra
Breaking
Aimim
Railway
Bsf
Meerut
Raebareli
Rain
Kashmir
���ाकिस्तान
Trending
���िवाद
Bengal
���खिलेश
���ारतीय
���ोगी_आदित्यनाथ
Faridabad
Arvindkejriwal
Jajpur
���ोधपुर
Nagaur
No video available

ਡੇਰਾਬਸੀ: ਗੋਲਡਨ ਸੈਂਡ ਸੋਸਾਇਟੀ ਵਾਸੀ ਮਹਿਲਾ ਦੀ ਸ਼ਿਕਾਇਤ 'ਤੇ ਇੱਕ ਵਿਅਕਤੀ ਦੇ ਖਿਲਾਫ ਪੁਲਿਸ ਨੇ ਧੋਖਾਧੜੀ ਦਾ ਮਾਮਲਾ ਕੀਤਾ ਦਰਜ

ਜ਼ੀਰਕਪੁਰ ਦੀ ਗੋਲਡਨ ਸੈਂਡ ਸੋਸਾਇਟੀ ਵਾਸੀ ਜੋਤੀਪਾਲ ਨੇ ਦੱਸਿਆ ਕਿ ਆਰੋਪੀ ਪੁਸ਼ਪਿੰਦਰ ਨੇ ਉਸਦੇ ਬੇਟੇ ਨੂੰ ਕੁਰੂਕਸ਼ੇਤਰ ਯੂਨੀਵਰਸਿਟੀ ਵਿਖੇ ਬੀ.ਟੇਕ 'ਚ ਦਾਖਲਾ ਕਰਵਾਉਣ ਲਈ 15 ਲੱਖ ਰੁਪਏ ਲਏ ਸਨ ਪਰ ਨਾ ਹੀ ਉਸਦੇ ਬੇਟੇ ਦਾ ਦਾਖਿਲਾ ਕਰਵਾਇਆ ਨਾ ਹੀ ਉਸਦੇ ਪੈਸੇ ਵਾਪਿਸ ਕੀਤੇ। ਉਹਨਾਂ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਕਿ, ਪੁਲਿਸ ਨੇ ਮਾਮਲਾ ਦਰਜ ਕਰਕੇ ਆਰੋਪੀ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

MORE NEWS