ਖੰਨਾ: ਕੈਬਨਿਟ ਮੰਤਰੀ ਨੇ ਖੰਨਾ ਹਲਕੇ ਵਿੱਚ 38 ਪਿੰਡਾਂ ਨੂੰ 4 ਕਰੋੜ 78 ਲੱਖ ਰੁਪਏ ਦੀ ਗ੍ਰਾਂਟ ਵੰਡੀ ਗਈ ਅਤੇ ਪੰਚਾਇਤ ਦੇ ਖਾਤੇ ਵਿੱਚ ਪੈਸੇ ਪਾਏ
ਕੈਬਿਨਟ ਮੰਤਰੀ ਅਤੇ ਖੰਨਾ ਦੇ ਵਿਧਾਇਕ ਤਰਨਪ੍ਰੀਤ ਸਿੰਘ ਸੌਂਦ ਨੇ ਅੱਜ ਖੰਨਾ ਵਿਖੇ ਬੀਡੀਪੀਓ ਦਫਤਰ ਵਿੱਚ ਇੱਕ ਸਮਾਗਮ ਰੱਖਿਆ ਗਿਆ ਜਿਸ ਵਿੱਚ ਹਲਕੇ ਦੇ 38 ਪਿੰਡਾਂ ਨੂੰ ਚਾਰ ਕਰੋੜ 78 ਲੱਖ ਰੁਪਏ ਦੀ ਗਰਾਂਟ ਵੰਡੀ ਗਈ ਅਤੇ ਪੰਚਾਇਤਾਂ ਦੇ ਪੈਸੇ ਖਾਤੇ ਵਿੱਚ ਜਮਾ ਕਰਵਾਏ ਗਏ ਇਸ ਸਮੇਂ ਕੈਬਨਟ ਮੰਤਰੀ ਨੇ ਸਰਪੰਚਾਂ ਨੂੰ ਕਿਹਾ ਕਿ ਆਪਣੇ ਆਪਣੇ ਪਿੰਡਾਂ ਦੇ ਵਿੱਚ ਇਮਾਨਦਾਰੀ ਨਾਲ ਕੰਮ ਕਰਨ