ਪਿੰਡ ਵਾਸੀਆਂ ਦਾ ਕਹਿਣਾ ਕਿ ਟੁੱਟੀ ਸੜਕ ਦੇ ਕਾਰਨ ਕਈ ਹਾਦਸੇ ਹੋ ਰਹੇ ਨੇ ਇਸ ਨੂੰ ਲੈ ਕੇ ਮੌਜੂਦਾ ਵਿਧਾਇਕ ਅਤੇ ਐਮਪੀ ਦੇ ਨਾਲ ਵੀ ਮੁਲਾਕਾਤ ਕੀਤੀ ਹੈ ਪਰ ਇਸ ਦਾ ਕੋਈ ਵੀ ਹੱਲ ਨਹੀਂ ਕੱਢਿਆ ਗਿਆ ਅਸੀਂ ਪੰਜਾਬ ਸਰਕਾਰ ਦੇ ਅੱਗੇ ਅਪੀਲ ਕਰਦੇ ਆਂ ਕਿ ਇਹਨਾਂ ਹੱਦਸਿਆਂ ਨੂੰ ਰੋਕਿਆ ਜਾਵੇ ਅਤੇ ਜੋ ਟੁੱਟੀ ਸੜਕ ਹੈ ਉਸ ਨੂੰ ਬਣਾਇਆ ਜਾਵੇ ਤਾਂ ਕਿ ਜੋ ਹਾਦਸੇ ਹੋ ਰਹੇ ਨੇ ਉਹ ਰੁਕ ਸਕਣ