ਪੰਜਾਬ ਦੇ ਨਰੇਗਾ ਮੁਲਾਜ਼ਮ ਡਾਢੇ ਪਰੇਸ਼ਾਨ ਨੇ, ਕਿਉਂਕਿ ਚਾਰ ਮਹੀਨੇ ਦੀਆਂ ਤਨਖਾਹਾਂ ਨਹੀਂ ਮਿਲੀਆਂ ਪੰਜਵਾਂ ਮਹੀਨਾ ਚੱਲ ਪਿਆ ਹੈ ਪਿਛਲੇ ਚਾਰ ਮਹੀਨੇ ਦੀਆਂ ਤਨਖਾਹਾਂ ਨਾ ਮਿਲਣਾ ਕਰਕੇ ਨਰੇਗਾ ਕਰਮਚਾਰੀ ਡਾਢੇ ਪਰੇਸ਼ਾਨ ਹਨ। ਮੁਲਾਜਮਾ ਦੇ ਘਰਾਂ ਦੇ ਚੁੱਲੇ ਵੀ ਠੰਢੇ ਹੋਏ ਚੁੱਕੇ ਹਨ, ਕਿਸੇ ਨੇਂ ਕੋਈ ਸਾਰ ਨਹੀਂ ਲਈ। ਪਿਛਲੇ 15 ਦਿਨਾਂ ਤੋਂ ਲਗਾਤਾਰ ਕਲਮ ਛੋੜ ਹੜਤਾਲ ਤੇ ਚੱਲ ਰਹੇ ਹਨ