ਮੇਨ ਬਾਜ਼ਾਰ ਬੇਕਰੀ ਵਾਲੀ ਦੁਕਾਨ ਵਿਖੇ ਨੌਜਵਾਨ ਦੀ ਕੁੱਟਮਾਰ ਕਰਨ ਤੇ ਪੁਲਿਸ ਨੇ ਛੇ ਹਮਲਾਵਰਾਂ ਖਿਲਾਫ ਕੀਤਾ ਮਾਮਲਾ ਦਰਜ ਅੱਜ ਸ਼ਾਮ 7 ਵਜੇ ਦੇ ਕਰੀਬ ਮਿਲੀ ਜਾਣਕਾਰੀ ਅਨੁਸਾਰ ਪੀੜਤ ਪਵਨਦੀਪ ਮਸੀਹ ਪੁੱਤਰ ਨਿਰਮਲ ਮਸੀਹ ਵਾਸੀ ਮਖੂ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਆਪਣੇ ਭਰਾ ਰਮਣ ਨਾਲ ਬਿਕਰੀ ਦੀ ਦੁਕਾਨ ਪਰ ਖੜਾ ਸੀ ਤਾਂ ਕੁਝ ਨੌਜਵਾਨ ਹਥਿਆਰਾਂ ਨਾਲ ਲੈਸ ਹੋ ਕੇ ਆਏ ਅਤੇ ਉਸ ਉੱਪਰ ਹਮਲਾ ਕਰ ਦਿੱਤਾ।