ਗਿੱਦੜਬਾਹਾ: ਚੁਣਾਵ ਘੋਸ਼ਣਾ ਪੱਤਰ ਹੋਣਾ ਚਾਹੀਦਾ ਹੈ ਕਾਨੂੰਨੀ ਦਸਤਾਵੇਜ਼ :- ਉਪ ਮੁੱਖ ਮੰਤਰੀ ਤੇਲਗੰਨਾ
ਅੱਜ ਫ਼ਰੀਦਕੋਟ ਤੋਂ ਕਾਂਗਰਸ ਪਾਰਟੀ ਦੀ ਟਿਕਟ ਤੇ ਚੁਣਾਵ ਲੜ ਰਹੀ ਅਮਰਜੀਤ ਕੋਰ ਦੇ ਲਈ ਗਿੱਦੜਬਾਹਾ ਵਿਖੇ ਵਰਕਰ ਮੀਟਿੰਗ ਕਰਨ ਪਹੁੰਚੇ । ਤੇਲਗੰਨਾ ਤੋਂ ਡਿਪਟੀ CM Mallu Bhatti Vikramarka. ਮੀਟਿੰਗ ਦੋਰਾਨ ਜਿਥੇ ਓਹਨਾਂ ਕਾਂਗਰਸ ਅਤੇ ਰਾਹੁਲ ਗਾਂਧੀ ਦੀ ਗਰੰਟੀ ਯੋਜਨਾ ਬਾਰੇ ਵਰਕਰਾਂ ਨੂੰ ਦੱਸਿਆ ਓਥੇ ਵੱਧ ਤੋਂ ਵੱਧ ਵੋਟਰਾਂ ਨੂੰ ਆਪਣੇ ਨਾਲ ਜੋੜਨ ਦੀ ਗੱਲ ਕਹੀ । ਇਸ ਮੀਟਿੰਗ ਵਿੱਚ ਓਹਨਾਂ ਦੇ ਨਾਲ ਰਾਜਸਥਨ ਚੁਰੂ ਤੋਂ MP ਰਹੇ ਰਾਹੁਲ ਕਸਵਾਨ ਵੀ ਨਾਲ ਸਨ।