Public App Logo
Jansamasya
���िल्ली
Breakingnews
Madhya_pradesh
Pmmodi
Rahulgandhi
Haryana
Sambalpur
Cyclone
���ादी
Crimenews
Bareilly
���प
Agra
Biharnews
Jodhpur
Fatehpur
Kanganaranaut
Amitshah
Fire
Live
Jhansi
Yogiadityanath
Rain
Trending
���िवाद
���ोगी_आदित्यनाथ
Sonunigam
Arvindkejriwal
Jajpur
No video available

ਮੁਕਤਸਰ: ਪੁਲਿਸ ਨੇ ਤਿੰਨ ਮਹੀਨਿਆਂ ਵਿੱਚ 13,234 ਵਹੀਕਲ ਚਾਲਕਾਂ ਦੇ ਕੀਤੇ ਚਲਾਨ, ਬਿਨਾਂ ਕਾਗਜ਼ਾਤ ਵਾਲੇ 20 ਵਹੀਕਲ ਬੰਦ :ਐਸਐਸਪੀ

Muktsar, Muktsar | Mar 28, 2025
ਸ਼੍ਰੀ ਮੁਕਤਸਰ ਸਾਹਿਬ ਤੇ ਐਸਐਸਪੀ ਡਾਕਟਰ ਅਖਿਲ ਚੌਧਰੀ ਨੇ ਦੱਸਿਆ ਕਿ ਟ੍ਰੈਫਿਕ ਨਿਯਮਾਂ ਦਾ ਪਾਲਨ ਕਰਨ ਤੇ 1 ਜਨਵਰੀ ਤੋਂ ਲੈ ਕੇ ਹੁਣ ਤੱਕ 13,234 ਵਹੀਕਲ ਚਾਲਕਾਂ ਦੇ ਚਲਾਨ ਕੀਤੇ ਗਏ ਹਨ। ਜਦਕਿ ਬਿਨਾਂ ਕਾਗਜ਼ਾਤ ਵਾਲੇ 20 ਵਹੀਕਲਾਂ ਨੂੰ ਬੰਦ ਕਰ ਦਿੱਤਾ ਗਿਆ। ਉਹਨਾਂ ਦੱਸਿਆ ਕਿ 13,234 ਵਾਹਨ ਚਾਲਕਾਂ ਨੂੰ 86 ਲੱਖ 20 ਹਜ਼ਾਰ 900 ਜੁਰਮਾਨਾ ਕੀਤਾ ਗਿਆ। ਪੁਲਿਸ ਵੱਲੋਂ ਇਹ ਜਾਣਕਾਰੀ ਸ਼ਾਮ 5 ਵਜੇ ਜਾਰੀ ਕੀਤੇ ਗਏ ਪ੍ਰੈਸ ਨੋਟ ਵਿੱਚ ਦਿੱਤੀ ਗਈ
ਮੁਕਤਸਰ: ਪੁਲਿਸ ਨੇ ਤਿੰਨ ਮਹੀਨਿਆਂ ਵਿੱਚ 13,234 ਵਹੀਕਲ ਚਾਲਕਾਂ ਦੇ ਕੀਤੇ ਚਲਾਨ, ਬਿਨਾਂ ਕਾਗਜ਼ਾਤ ਵਾਲੇ 20 ਵਹੀਕਲ ਬੰਦ :ਐਸਐਸਪੀ - Muktsar News