Public App Logo
Jansamasya
Madhya_pradesh
Pmmodi
Rahulgandhi
Haryana
Uttarpradesh
Jdu
Sambalpur
Cyclone
Bareilly
Bcci
Agra
Breaking
Aimim
Railway
Bsf
Fatehpur
Meerut
Raebareli
Rain
Kashmir
���ाकिस्तान
���िवाद
Trending
Bengal
���खिलेश
���ारतीय
���ोगी_आदित्यनाथ
Sonunigam
Arvindkejriwal
No video available

ਖਰੜ: ਖਰੜ ਵਿਖੇ ਸੀਟੀ ਸੇਲਿੰਗ ਦੇ ਤਹਿਤ ਨਾਕਾਬੰਦੀ ਲਗਾ ਕੇ ਬੱਸਾਂ ਗੱਡੀਆਂ ਤੇ ਬੱਸਾਂ ਦੇ ਅੰਦਰ ਸਵਾਰੀਆਂ ਦੇ ਸਮਾਨ ਦੀ ਵੀ ਚੈਕਿੰਗ ਕੀਤੀ ਗਈ

ਬੀਤੀ ਰਾਤ ਤਕਰੀਬਨਇਕ ਵਜੇ ਦੇ ਕਰੀਬ ਖਰੜ ਬੱਸ ਸਟੈਂਡ ਤੇ ਡੀਜੀਪੀ ਮੋਹਾਲੀ ਦੇ ਹਦਾਇਤਾਂ ਤੇ ਸਪੈਸ਼ਲ ਨਾਕਾਬੰਦੀ ਕੀਤੀ ਗਈ ਜਿਸ ਦੇ ਮੱਦੇ ਨਜ਼ਰ ਵਾਹਨਾ ਦੀ ਸਪੈਸ਼ਲ ਚੈਕਿੰਗ ਬੱਸਾਂ ਦੇ ਅੰਦਰ ਰੋਕ ਕੇ ਸਵਾਰੀਆਂ ਦੇ ਸਮਾਨ ਦੀ ਸਪੈਸ਼ਲ ਚੈਕਿੰਗ ਕੀਤੀ ਗਈ ਪ੍ਰਾਈਵੇਟ ਬੱਸਾਂ ਦੇ ਕਾਗਜ ਚੈੱਕ ਕੀਤੇ ਗਏ ਡਿਊਟੀ ਤੇ ਮੌਜੂਦ ਐਸਐਚਓ ਮਨਦੀਪ ਸਿੰਘ ਰੂਰਲ ਨੇ ਇਸ ਬਾਬਤ ਸਭ ਕੁਝ ਦੱਸਿਆ ਉਹਨਾਂ ਕਿਹਾ ਕਿ ਸਲੀਪਰ ਬੱਸਾਂ ਨੂੰ ਖਾਸ ਤੌਰ ਤੇ ਚੈੱਕ ਕੀਤਾ ਜਾ ਰਿਹਾ ਹੈ