ਪਠਾਨਕੋਟ: ਥਾਣਾ ਧਾਰਕਲਾ ਪੁਲਿਸ ਦੇ ਵੱਲੋਂ ਮੋਟਰਸਾਈਕਲ ਬੱਸ ਦੀ ਟੱਕਰ ਵਿੱਚ ਮੋਟਰ ਸਾਈਕਲ ਚਾਲਕ ਦੀ ਮੌਤ ਦੇ ਮਾਮਲੇ ਵਿੱਚ ਡਰਾਈਵਰ ਦੇ ਖਿਲਾਫ ਕੀਤਾ ਮਾਮਲ ਦਰਜ
ਸ਼ਿਕਾਇਤ ਕਰਤਾ ਲਮੀਨੀ ਉੱਪਰਲੀ ਨਿਵਾਸੀ ਅਮਿਤ ਕੁਮਾਰ ਨੇ ਬਿਆਨ ਦਰਜ ਕਰਾਏ ਹੈ ਕਿ ਉਸਦਾ ਪਿਤਾ ਆਪਣੇ ਮੋਟਰਸਾਈਕਲ ਉਪਰ ਸਵਾਰ ਹੋ ਕੇ ਪਿੰਡ ਕੋਟ ਕਲਾ ਤੋਂ ਆਪਣੀ ਜਗਹਾ ਨੂੰ ਜਾ ਰਹੇ ਸਨ ਤਾਂ ਇੱਕ ਤੇਜ਼ ਰਫਤਾਰ ਬੱਸ ਨੇ ਉਹਨਾਂ ਨੂੰ ਟੱਕਰ ਮਾਰ ਦਿੱਤੀ ਜਿਸ ਵਿੱਚ ਉਹਨਾਂ ਦੀ ਮੌਤ ਹੋ ਗਈ ਜਿਸ ਤੋਂ ਬਾਅਦ ਧਾਰਕਲਾਂ ਪੁਲਿਸ ਦੇ ਵੱਲੋਂ ਬਸ ਚਾਲਕ ਦੇ ਖਿਲਾਫ ਮਾਮਲਾ ਦਰਜ ਕਰ ਲਿਆ।