ਪਾਤੜਾਂ: ਪਿੰਡ ਜੋਗੇਵਾਲ ਦੇ ਘਰ ਤੋਂ ਚੋਰਾਂ ਨੇ ਨਗਦੀ ਅਤੇ ਸੋਨੇ ਚਾਂਦੀ ਦੇ ਗਹਿਣੇ ਕੀਤੇ ਚੋਰੀ
Patran, Patiala | Apr 10, 2024 ਜਸਪਾਲ ਪਿੰਡ ਜੋਗੇਵਾਲਾ ਨੇ ਪਾਤੜਾਂ ਪੁਲਿਸ ਨੂੰ 9 ਅਪਰੈਲ ਦਿਨ ਮੰਗਲਵਾਰ ਸਵੇਰੇ 10 ਵਜੇ ਦੇ ਕਰੀਬ ਕੀਤੀ ਸਿਕਾਇਤ ਚ ਦੱਸੀਆ ਕਿ 8 9 ਅਪਰੈਲ ਦੀ ਦਰਮਿਆਨੀ ਰਾਤਨੂੰ ਘਰ ਤੋਂ ਕੋਈ ਵਿਅਕਤੀ ਸੋਨੇ ਚਾਂਦੀ ਦੇ ਗਹਿਣੇ ਅਤੇ 56ਹਜਾਰ ਰੁਪਏ ਚੋਰੀ ਕਰਕੇ ਲੈ ਗਿਆਜਿਸਦੀ ਸਿ਼ਕਾਇਤ ਤੇ ਅੱਜ 10 ਅਪਰੈਲ ਨੂੰ ਸਵੇਰੇ 10 ਵਜੇ ਜਾਰੀ ਕਰਾਇਮ ਰਿਪੋਰਟ ਅਨੁਸਾਰ ਪਾਤੜਾਂ ਪੁਲਿਸ ਨੇ ਨਾ ਮਲੂਮ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰਕੇ ਬਣਦੀ ਕਾਰਵਾਈ ਸੁਰੂ ਕਰ ਦਿੱਤੀ ਹੈ।