Public App Logo
Jansamasya
Madhya_pradesh
Pmmodi
Rahulgandhi
Haryana
Uttarpradesh
Jdu
Sambalpur
Cyclone
Bareilly
Bcci
Agra
Breaking
Aimim
Railway
Bsf
Fatehpur
Meerut
Raebareli
Rain
Kashmir
���ाकिस्तान
���िवाद
Trending
Bengal
���खिलेश
���ारतीय
���ोगी_आदित्यनाथ
Sonunigam
Arvindkejriwal
No video available

ਮੁਕਤਸਰ: ਬੂੜਾ ਗੁਜਰ ਰੋਡ ਨਿਵਾਸੀ ਨੌਜਵਾਨ ਨਾਲ ਆਨਲਾਈਨ ਗੇਮ ਵਿੱਚ ਪ੍ਰੋਫਿਟ ਦਾ ਝਾਂਸਾ ਦੇ 2 ਕਰੋੜ ਰੁਪਏ ਦੀ ਠੱਗੀ

Muktsar, Muktsar | Mar 4, 2025
ਸ੍ਰੀ ਮੁਕਤਸਰ ਸਾਹਿਬ ਦੇ ਬੂੜਾ ਗੁੱਜਰ ਰੋਡ ਦਾ ਰਹਿਣ ਵਾਲਾ ਨੌਜਵਾਨ ਆਨਲਾਈਨ ਗੇਮ ਵਿੱਚ ਇਨਵੈਸਟ ਕਰਕੇ ਮੋਟਾ ਮੁਨਾਫਾ ਬਣਨ ਦੇ ਝਾਂਸੇ ਵਿੱਚ ਆ ਗਿਆ ਤੇ ਦੋ ਕਰੋੜ ਰੁਪਏ ਦੀ ਠੱਗੀ ਦਾ ਸ਼ਿਕਾਰ ਹੋ ਗਿਆ। ਡੇਅਰੀ ਦਾ ਕੰਮ ਕਰਨ ਵਾਲੇ ਨੌਜਵਾਨ ਵਿਨੋਦ ਕੁਮਾਰ ਨੇ ਸ਼ਾਮ ਕਰੀਬ 7 ਵਜੇ ਦੱਸਿਆ ਕਿ ਉਸਦੀ ਸ਼ਿਕਾਇਤ ਦੇ ਆਧਾਰ ਤੇ ਮੁਕਤਸਰ ਦੇ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ ਨੇ ਇੱਕ ਮਹਿਲਾ ਸਮੇਤ ਤਿੰਨ ਵਿਅਕਤੀਆਂ ਦੇ ਖ਼ਿਲਾਫ਼ ਮਾਮਲਾ ਦਰਜ਼ ਕੀਤਾ