ਇਸ ਸਬੰਧੀ ਉਹਨਾਂ ਨੇ ਦੱਸਿਆ ਹੈ ਕਿ ਪਿਛਲੇ ਕੁਝ ਦਿਨਾਂ ਤੋਂ ਜਿਲੇ ਦੇ ਵਿੱਚ ਸ਼ੱਕੀ ਲੋਕੇ ਵੇਖੇ ਜਾਣ ਦੀ ਘਟਨਾਵਾਂ ਸਾਹਮਣੇ ਆ ਰਹੀਆਂ ਹਨ ਜਿਸ ਨੂੰ ਲੈ ਕੇ ਅਮਰਨਾਥ ਯਾਤਰਾ ਚ ਕਿਸੇ ਤਰਹਾਂ ਦੀ ਕੋਈ ਵੀ ਅਣਸੁਖਵੀ ਘਟਨਾ ਨਾ ਵਾਪਰੇ ਇਸ ਦੇ ਲਈ ਅੱਜ ਵੱਖ-ਵੱਖ ਏਜੰਸੀਆਂ ਦੇ ਨਾਲ ਬੈਠਕ ਕੀਤੀ ਗਈ ਹੈ। ਉਹਨਾਂ ਨੇ ਲੋਕਾਂ ਅੱਗੇ ਅਪੀਲ ਕੀਤੀ ਹੈ ਕਿ ਕੋਈ ਵੀ ਸ਼ੱਕੀ ਮਿਲਦਾ ਹੈ ਤਾਂ ਇਸਦੀ ਇਤਲਾਅ ਪੁਲਿਸ ਨੂੰ ਦਿੱਤੀ ਜਾਵੇ।