ਪਾਤੜਾਂ: ਪਾਤੜਾ ਤੋਂ ਸੱਤਪਾਲ ਗਰਗ
ਖ੍ਰੀਦ ਕੇਂਦਰ ਸੁਤਰਾਣਾ ਚ ਕਣਕ ਦੀ ਖ੍ਰੀਦ ਕਰਨ ਲਈ ਮਾਰਕਿਟ ਕਮੇਟੀ ਪਾਤੜਾਂ ਵੱਲੋਂ ਪ੍ਰਬੰਧ ਮੁਕੰਮਲ,
Patran, Patiala | Apr 12, 2024 1 ਅਪਰੈਲ ਤੋਂ ਸਰਕਾਰ ਵੱਲੋਂ ਕਣਕ ਦੀ ਫਸਲ ਦੀ ਖ੍ਰੀਦ ਕਰਨ ਦੇ ਕੀਤੇ ਐਲਾਨ ਤੋਂ ਬਾਅਦ ਮਾਰਕਿਟ ਕਮੇਟੀ ਪਾਤੜਾਂ ਵੱਲੋ ਵੱਖ ਵੱਖ ਪਿੰਡਾਂ ਚ ਬਣਾਏ ਗਏ ਖ੍ਰੀਦ ਕੇ਼ਦਰਾਂ ਚ ਪ੍ਰਬੰਧ ਮੁਕੰਮਲ ਕੀਤੇ ਗਏ ਹਨ । ਅੱਜ ਖ੍ਰੀਦ ਕੇਂਦਰ ਸਬ ਯਾਰਡ ਸੁਤਰਾਣਾ ਦਾ ਦੌਰਾ ਕਰਨ ਤੇ ਮਾਰਿਕਟ ਕਮੇਟੀ ਦੇ ਅਧਿਕਾਰੀ ਨੇ ਦੱਸੀਆ ਕਿ ਮੰਡੀ ਚ ਖ੍ਰੀਦ ਸੁਰੂ ਹੋਣ ਤੋਂ ਪਹਿਲਾ ਤਕਰੀਬਨ ਲੋੜੀਦੇ ਪ੍ਰਬੰਧ ਕਰ ਲਏ ਗਏ ਹਨ ਅਤੇ ਲੋੜ ਅਨੁਸਾਰ ਹੋਰ ਲੋੜੀਦੇ ਪ੍ਰਬੰਧ ਕੀਤੇ ਜਾਣਗੇ।