ਰੂਪਨਗਰ: ਰੂਪਨਗਰ ਤੋਂ ਵਿਧਾਇਕ ਐਡਵੋਕੇਟ ਦਿਨੇਸ਼ ਨੇ ਚੱਡਾ ਨੇ ਸਾਧੇ ਬੀਜੇਪੀ ਤੇ ਤਿੱਖੇ ਸ਼ਬਦੀ ਬਾਰ,ਪੰਜਾਬ ਦੇ ਵਿੱਚ ਲੋਕ ਦੇਣਗੇ ਮਾਤ
ਰੂਪਨਗਰ ਤੋਂ ਵਿਧਾਇਕ ਐਡਵੋਕੇਟ ਦਿਨੇਸ਼ ਚੱਡਾ ਨੇ ਅੱਜ ਮੀਡੀਆ ਦੇ ਨਾਲ ਗੱਲਬਾਤ ਕਰਦਿਆਂ ਹੋਇਆਂ ਕਿਹਾ ਹੈ ਕਿ ਦਿੱਲੀ ਦੇ ਮੁੱਖ ਮੰਤਰੀ ਅਤੇ ਆਪ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ਬੀਜੇਪੀ ਦੀ ਸਰਕਾਰ ਦੇ ਵੱਲੋਂ ਜੇਲ ਚ ਬੰਦ ਕਰਕੇ ਲੋਕਤੰਤਰ ਦਾ ਘਾਣ ਕੀਤਾ। ਉਹਨਾਂ ਕਿਹਾ ਕਿ ਇਸ ਤਰ੍ਹਾਂ ਅਰਵਿੰਦ ਕੇਜਰੀਵਾਲ ਨੂੰ ਤਾਂ ਬੰਦ ਕਰ ਸਕਦੇ ਹੋ ਪਰ ਉਹਨਾਂ ਦੀ ਸੋਚ ਨੂੰ ਕਦੇ ਵੀ ਦਬਾਇਆ ਨਹੀਂ ਜਾ ਸਕਦਾ, ਅਤੇ ਪੰਜਾਬੀਆਂ ਦੇ ਵੱਲੋਂ ਬੀਜੇਪੀ ਨੂੰ 13/0 ਨਾਲ ਮਾਤ ਦੇਣਗ।