ਮੁਕਤਸਰ: ਪੁਰਾਣੀ ਦਾਣਾ ਮੰਡੀ ਸਥਿਤ ਬਾਬਾ ਖੇਤਰਪਾਲ ਮੰਦਿਰ ਵਿਖੇ ਸ੍ਰੀ ਰਾਵਤਸਰ ਧਾਮ ਤੋਂ ਲਿਆਂਦੀ ਜੋਤ ਦਾ ਨਿੱਘਾ ਸਵਾਗਤ
ਸ਼੍ਰੀ ਮੁਕਤਸਰ ਸਾਹਿਬ ਵਿਖੇ ਜੈ ਬਾਬਾ ਖੇਤਰਪਾਲ ਕੀਰਤਨ ਮੰਡਲ ਮੁਕਤਸਰ ਦੀ ਤਰਫੋਂ 22 ਫਰਵਰੀ ਨੂੰ ਘਾਹ ਮੰਡੀ ਚੌਂਕ ਵਿਖੇ ਹੋਣ ਵਾਲੀ ਬਾਬਾ ਖੇਤਰਪਾਲ ਜੀ ਦੀ ਵਿਸ਼ਾਲ ਚੌਂਕੀ ਦੇ ਚਲਦਿਆਂ ਸ੍ਰੀ ਰਾਵਤਸਰ ਧਾਮ ਤੋਂ ਲਿਆਂਦੀ ਗਈ ਜੋਤ ਦਾ ਸ਼ੁੱਕਰਵਾਰ ਦੇਰ ਸ਼ਾਮ 6 ਵਜ਼ੇ ਪੁਰਾਣੀ ਦਾਣਾ ਮੰਡੀ ਵਿਖੇ ਸਥਿਤ ਬਾਬਾ ਖੇਤਰਪਾਲ ਜੀ ਦੇ ਮੰਦਰ ਵਿਖੇ ਸ਼ਾਨਦਾਰ ਤੇ ਨਿੱਘਾ ਸਵਾਗਤ ਹੋਇਆ।