Public App Logo
Jansamasya
���िल्ली
Breakingnews
Madhya_pradesh
Pmmodi
Rahulgandhi
Haryana
Sambalpur
Cyclone
���ादी
Crimenews
Bareilly
���प
Agra
Biharnews
Jodhpur
Fatehpur
Kanganaranaut
Amitshah
Fire
Live
Jhansi
Yogiadityanath
Rain
Trending
���िवाद
���ोगी_आदित्यनाथ
Sonunigam
Arvindkejriwal
Jajpur
No video available

ਡੇਰਾਬਸੀ: ਨਗਰ ਕੌਂਸਲ ਜ਼ੀਰਕਪੁਰ ਦੇ ਪ੍ਰਧਾਨ ਉਦੈਵੀਰ ਢਿੱਲੋਂ ਨੇ ਵੱਖ-ਵੱਖ ਪਿੰਡਾਂ 'ਚ ਟਿਊਬਵੈੱਲਾਂ ਦਾ ਰਸਮੀ ਤੌਰ 'ਤੇ ਕਰਵਾਈਆ ਕੰਮ ਸ਼ੁਰੂ

ਅੱਜ ਦਿਨ ਸ਼ੁਕਰਵਾਰ ਨੂੰ ਨਗਰ ਕੌਂਸਲ ਪ੍ਰਧਾਨ ਉਦੈਵੀਰ ਢਿੱਲੋਂ ਵਲੋਂ ਵੱਖ-ਵੱਖ ਥਾਂਵਾਂ 'ਤੇ ਟਿਊਬਵੈੱਲਾਂ ਦੇ ਰਸਮੀ ਤੌਰ 'ਤੇ ਵਾਰਡ ਨੰਬਰ 11 ਪੀਰਮੁਛਲਾ, ਵਾਰਡ ਨੰਬਰ 9 ਪਾਇਲ ਹੋਮ , ਵਾਰਡ ਨੰਬਰ 15 ਸਨੀ ਇਨਕਲੇਵ , ਵਾਰਡ ਨੰਬਰ 19 ਗਰੀਨ ਇਨਕਲੇਵ ਅਤੇ ਦਸ਼ਮੇਸ਼ ਕਲੋਨੀ ਵਿੱਚ ਕੰਮਾਂ ਨੂੰ ਸ਼ੁਰੂ ਕਰਵਾਈਆ ਹੈ। ਇਸ ਮੌਕੇ ਢਿੱਲੋਂ ਨੇ ਕਿਹਾ ਕਿ ਲੋਕਾਂ ਪਾਣੀ ਦੀ ਦਿੱਕਤ ਆ ਰਹੀ ਸੀ ਜਿਸ ਨੂੰ ਦੂਰ ਕਰਨ ਲਈ ਇਹ ਟਿਊਵੈੱਲ ਲਗਾਏ ਜਾ ਰਹੇ ਹਨ।