ਮੋਗਾ: ਥਾਣਾ ਕੋਟ ਇਸੇ ਖਾਂ ਵੱਲੋਂ ਦੋ ਵਿਅਕਤੀਆਂ ਨੂੰ ਅਨਾਜ ਮੰਡੀ ਕੋਲੋਂ ਕੀਤਾ ਗਿਰਫਤਾਰ
Moga, Moga | Jun 14, 2024 ਥਾਣਾ ਕੋਟ ਇਸੇ ਖਾਂ ਵੱਲੋਂ ਮੁਖਬਰ ਦੀ ਇਤਲਾਹ ਤੇ ਦੋ ਵਿਅਕਤੀਆਂ ਨੂੰ 10 ਕਿਲੋ ਚੂਰਾ ਪੋਸਟ ਅਤੇ 10 ਗ੍ਰਾਮ ਹੈਰੋਇਨ ਨਾਲ ਕੀਤਾ ਗਿਰਫ਼ਤਾਰ ਥਾਣਾ ਕੋਟ ਇਸੇ ਖਾ ਵਿਖੇ ਐਨਡੀਪੀਐਸ ਐਕਟ ਤਹਿਤ ਕੀਤਾ ਮਾਮਲਾ ਦਰਜ