ਸਿਵਿਲ ਹਸਪਤਾਲ ਦੇ ਵਿੱਚ ਅੱਠ ਮਹੀਨੇ ਪਹਿਲੇ ਇੱਕ ਕਰਮਚਾਰੀ ਦਾ ਮੋਟਰਸਾਈਕਲ ਚੋਰੀ ਹੋ ਗਿਆ ਸੀ ਜਿਸ ਦੀ ਸ਼ਿਕਾਇਤ ਉਸ ਦੇ ਵੱਲੋਂ ਥਾਣੇ ਬੱਚੇ ਕੀਤੀ ਗਈ ਸੀ ਅਤੇ ਹੁਣ ਉਸਦੇ ਆਰੋਪ ਹਨ ਕੀ ਪੁਲਿਸ ਦੇ ਵੱਲੋਂ ਉਸਦਾ ਮੋਟਰ ਸੈਕਲ ਨਹੀਂ ਲੱਭਿਆ ਜਾ ਰਿਹਾ ਜਿਸ ਦੇ ਚਲਦੇ ਉਸਨੇ ਅੱਜ ਦੀ ਸ਼ਿਕਾਇਤ ਡੀਜੀਪੀ ਪੰਜਾਬ ਅਤੇ ਐਸਐਸਪੀ ਪਠਾਨਕੋਟ ਨੂੰ ਪੱਤਰ ਰਾਹੀਂ ਕੀਤੀ ਹੈ।