Public App Logo
Jansamasya
Jharkhand
���ेट्रोल
���िल्ली
���िरफ्तार
Breakingnews
Madhya_pradesh
Pmmodi
Rahulgandhi
Haryana
Uttarpradesh
Jdu
Sambalpur
Cyclone
Bareilly
Bcci
Agra
Breaking
Aimim
Railway
Bsf
Fatehpur
Meerut
Raebareli
Rain
Kashmir
���ाकिस्तान
Trending
���िवाद
Bengal
No video available

ਪਟਿਆਲਾ: ਆਮ ਆਦਮੀ ਪਾਰਟੀ ਦੇ ਬੁਲਾਰੇ ਯਾਦਵਿੰਦਰ ਸਿੰਘ ਸੰਧੂ ਉਰਫ ਗੋਲਡੀ ਲਾਦੀਨ ਤੇ ਚੋਣ ਕਮਿਸ਼ਨ ਦੀਆਂ ਹਦਾਇਤਾਂ ਤੇ ਕੀਤਾ ਗਿਆ ਪਰਚਾ ਦਰਜ

Patiala, Patiala | Mar 25, 2024
ਚੋਣ ਕਮਿਸ਼ਨ ਦੀ ਦਖਲਅੰਦਾਜ਼ੀ ਤੋਂ ਬਾਅਦ ਪਟਿਆਲਾ ਪੁਲਿਸ ਵੱਲੋਂ ਆਮ ਆਦਮੀ ਪਾਰਟੀ ਦੇ ਬੁਲਾਰੇ ਯਾਦਵਿੰਦਰ ਸਿੰਘ ਸੰਧੂ ਉਰਫ਼ ਗੋਲਡੀ ਲਾਦੇਨ ਅਤੇ ਹੋਰਾਂ ਖ਼ਿਲਾਫ਼ ਕੱਲ੍ਹ ਇੱਕ ਕੇਬਲ ਆਪਰੇਟਰ ਦੇ ਅਹਾਤੇ ਵਿੱਚੋਂ 1 ਕਰੋੜ ਰੁਪਏ ਦੇ ਸਾਮਾਨ ਦੀ ਭੰਨਤੋੜ ਕਰਨ ਅਤੇ ਲੁੱਟਣ ਦੇ ਦੋਸ਼ ਵਿੱਚ ਆਈਪੀਸੀ ਐਕਟ ਦੀ ਧਾਰਾ 458,382,427,148,149 ਤਹਿਤ ਕੇਸ ਦਰਜ ਕੀਤਾ ਗਿਆ ਹੈ। ਸੂਤਰਾਂ ਅਨੁਸਾਰ ਗੋਲਡੀ ਲਾਦੇਨ ਇੱਕ ਭੈੜਾ ਕਿਰਦਾਰ ਅਤੇ ਹਿਸਟਰੀ ਸ਼ੀਟਰ ਹੈ।