ਲੁਧਿਆਣਾ ਵਿੱਚ ਦੋ ਧਿਰਾਂ ਵਿੱਚ ਝਗੜਾ, ਇੱਕ ਵਿਅਕਤੀ ਗੰਭੀਰ ਜਖਮੀ,ਵੀਡਿਓ ਆਈ ਸਾਹਮਣੇ ਅੱਜ 10 ਵਜੇ ਲੁਧਿਆਣਾ ਵਿੱਚ ਹਰਿਗੋਬਿੰਦ ਨਗਰ ਰੋਡ ਤੇ ਦੋ ਧਿਰਾਂ ਵਿੱਚ ਝਗੜਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਦੋਨੋਂ ਧਿਰਾਂ ਵਿੱਚ ਝਗੜੇ ਦੌਰਾਨ ਹਥਿਆਰਾਂ ਦੇ ਨਾਲ ਇੱਕ ਦੂਜੇ ਤੇ ਹਮਲਾ ਕੀਤਾ ਗਿਆ ਜਿਸ ਦੀ ਵੀਡੀਓ ਰਾਹਗੀਰ ਵਲੋ ਬਣਾ ਕੇ ਸੋਸ਼ਲ ਮੀਡੀਆ ਤੇ ਵਾਇਰਲ ਕਰ ਦਿੱਤੀ ਵੀਡੀਓ ਵਿੱਚ ਇੱਕ ਨੌਜਵਾਨ ਲਹੂ ਲੁਹਾਨ ਦਿਖਾਈ ਦੇ ਰਿਹਾ ਹੈ। ਜਿਸ ਤੋਂ