ਰੂਪਨਗਰ: ਭਾਜਪਾ ਦੇ ਜਿਲਾ ਰੂਪਨਗਰ ਤੋਂ ਪ੍ਰਧਾਨ ਸਰਦਾਰ ਅਜੇਵੀਰ ਸਿੰਘ ਲਾਲਪੁਰਾ ਨੇ ਕੀਤੀ ਅਹਿਮ ਮੀਟਿੰਗ ਵਿਰੋਧੀਆਂ ਤੇ ਸਾਦੇ ਨਿਸ਼ਾਨੇ
ਅੱਜ ਬੀਜੇਪੀ ਦੇ ਜਿਲ੍ਾ ਰੂਪ ਨਗਰ ਤੋਂ ਪ੍ਰਧਾਨ ਸਰਦਾਰ ਅਜੇਵੀਰ ਸਿੰਘ ਲਾਲਪੁਰਾ ਨੇ ਆਪਣੇ ਕਲਮਾ ਗ੍ਰਹਿ ਨਿਵਾਸ ਵਿਖੇ ਮੋਤ ਵਾਰਾਂ ਦੇ ਨਾਲ ਅਹਿਮ ਮੀਟਿੰਗ ਕੀਤੀ ਇਸ ਮੌਕੇ ਤੇ ਉਨਾਂ ਦੇ ਵੱਲੋਂ ਜਿੱਥੇ ਸਮੱਸਿਆਵਾਂ ਸੁਣੀਆਂ ਗਈਆਂ ਉੱਥੇ ਹੀ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਤਿੱਖੇ ਸ਼ਬਦੀ ਵਾਰ ਕਰਦਿਆਂ ਕਿਹਾ ਕਿ ਆਪ ਸਰਕਾਰ ਦੇ ਵੱਲੋਂ ਜੋ ਗਰੰਟੀਆਂ ਦਿੱਤੀਆਂ ਗਈਆਂ ਹਨ ਉਹ ਹੁਣ ਤੱਕ ਕੋਈ ਵੀ ਪੂਰੀ ਨਹੀਂ ਹੋਈ ਹੈ।